Mini vic.gov.au

This is a low bandwidth version of vic.gov.au. Contents may not be up to date. © Copyright State Government of Victoria

ਕਿੰਡਰਗਾਰਟਨ (Kindergarten) - ਪੰਜਾਬੀ (Punjabi)

ਵੱਡੇ ਸੁਪਨੇ ਸਾਕਾਰ ਕਰਨ ਲਈ, ਸਾਡੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਬੇਹਤਰੀਨ ਸ਼ੁਰੂਆਤ ਦੀ ਲੋੜ ਹੁੰਦੀ ਹੈ। ਕਿੰਡਰ ਤੁਹਾਡੇ ਬੱਚੇ ਦੀ ਸਿੱਖਿਆ ਯਾਤਰਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। 3 ਸਾਲ ਦੀ ਉਮਰ ਵਿੱਚ ਉੱਚ ਗੁਣਵੱਤਾ ਵਾਲੇ ਕਿੰਡਰ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਬੱਚੇ ਦੇ ਵਿਕਾਸ ਲਈ ਬਹੁਤ ਲਾਭਦਾਇਕ ਹੁੰਦਾ ਹੈ। ਵਿਕਟੋਰੀਆ ਭਰ ਵਿੱਚ ਤਿੰਨ ਅਤੇ ਚਾਰ ਸਾਲਾਂ ਦੇ ਬੱਚਿਆਂ ਲਈ ਚੱਲ ਰਹੇ ਕਿੰਡਰ ਪ੍ਰੋਗਰਾਮਾਂ ਵਿੱਚ ਮੁਫ਼ਤ ਕਿੰਡਰ ਉਪਲਬਧ ਹੈ।

ਵਿਕਟੋਰੀਆ ਦੇ ਕਿੰਡਰ ਪ੍ਰੋਗਰਾਮਾਂ ਬਾਰੇ ਹੋਰ ਜਾਣਨ ਲਈ ਹੇਠਾਂ ਵੇਖੋ।

Education & training

ਕਿੰਡਰ ਕਿਵੇਂ ਕੰਮ ਕਰਦਾ ਹੈ (How kinder works) - ਪੰਜਾਬੀ (Punjabi)

ਕਿੰਡਰ ਦੇ ਲਾਭਾਂ ਬਾਰੇ, ਕਿੰਡਰ ਵਿਖੇ ਕੀ ਹੁੰਦਾ ਹੈ ਅਤੇ ਵਿਕਟੋਰੀਆ ਵਿੱਚ ਕਿੰਡਰਗਾਰਟਨ ਸੇਵਾਵਾਂ ਦੀਆਂ ਕਿਸਮਾਂ ਬਾਰੇ ਜਾਣੋ।

Education & training

ਦਾਖਲਾ ਕਿਵੇਂ ਅਤੇ ਕਦੋਂ ਲੈਣਾ ਹੈ (How and when to enrol) - ਪੰਜਾਬੀ (Punjabi)

ਕਿੰਡਰ ਵਿੱਚ ਦਾਖਲਾ ਕਿਵੇਂ ਲੈਣਾ ਹੈ ਅਤੇ ਵਿਕਟੋਰੀਆ ਸਰਕਾਰ ਦੁਆਰਾ ਪ੍ਰਵਾਨਿਤ ਕਿੰਡਰ ਪ੍ਰੋਗਰਾਮ ਨੂੰ ਕਿਵੇਂ ਲੱਭਣਾ ਹੈ ਇਸ ਬਾਰੇ ਜਾਣਕਾਰੀ।

Education & training

ਮੁਫ਼ਤ ਕਿੰਡਰ (About Free Kinder) - ਪੰਜਾਬੀ (Punjabi)

ਇਸ ਬਾਰੇ ਜਾਣਕਾਰੀ ਕਿ ਮੁਫ਼ਤ ਕਿੰਡਰ ਦਾ ਕੀ ਮਤਲਬ ਹੈ, ਕੌਣ ਯੋਗ ਹੈ ਅਤੇ ਫੰਡਿੰਗ ਤੱਕ ਕਿਵੇਂ ਪਹੁੰਚ ਕਰਨੀ ਹੈ।

Education & training

ਅਰਲੀ ਸਟਾਰਟ ਕਿੰਡਰਗਾਰਟਨ (Early Start Kindergarten ) - ਪੰਜਾਬੀ (Punjabi)

ਜੇਕਰ ਤੁਸੀਂ ਸ਼ਰਨਾਰਥੀ ਹੋ ਜਾਂ ਪਨਾਹ ਲੈਣ ਵਾਲੇ ਪਿਛੋਕੜ ਤੋਂ ਸੰਬੰਧ ਰੱਖਦੇ ਹੋ, ਤਾਂ ਅਰਲੀ ਸਟਾਰਟ ਕਿੰਡਰਗਾਰਟਨ (ESK) ਨਾਮਕ ਪ੍ਰੋਗਰਾਮ ਉਪਲਬਧ ਹੈ।

Education & training

ਸ਼ੁਰੂਆਤੀ ਬਚਪਨ ਦੀ ਸਿੱਖਿਆ ਨੂੰ ਕਿੱਤਾ ਬਣਾਉਣ ਦੇ ਮੌਕੇ (Career Opportunities in Early Childhood Education) - ਪੰਜਾਬੀ (Punjabi)

ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਪਿਛੋਕੜ ਵਾਲੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਦੇ ਅਧਿਆਪਕ ਅਤੇ ਸਿੱਖਿਅਕ ਬੱਚਿਆਂ ਅਤੇ ਪਰਿਵਾਰਾਂ ਦੇ ਜੀਵਨ ਵਿੱਚ ਫ਼ਰਕ ਲਿਆਉਂਦੇ ਹਨ।

Education & training

ਕਿੰਡਰ ਕਿੱਟਾਂ (Kinder Kits) - ਪੰਜਾਬੀ (Punjabi)

2025 ਤੋਂ, ਫੰਡ ਪ੍ਰਾਪਤ ਤਿੰਨ ਸਾਲਾਂ ਦੇ ਕਿੰਡਰ ਪ੍ਰੋਗਰਾਮ ਵਿੱਚ ਦਰਜ ਹਰ ਬੱਚਾ ‘‘ਕਿੰਡਰ ਕਿੱਟ’’ ਪ੍ਰਾਪਤ ਕਰਨ ਲਈ ਯੋਗ ਹੈ।

Updated 26 March 2026



About the VIC Government

Grants and programs

Jobs and careers

Arts, culture and heritage

Business and the workplace

Communities

Education and training

Environment, water and energy

Finance and economy

Health and social support

Housing and property

Law and justice

Safety and emergencies

Science and technology

Sport and recreation

Traffic and transport

Working in the Victorian Government