Mini vic.gov.au

This is a low bandwidth version of vic.gov.au. Contents may not be up to date. © Copyright State Government of Victoria

VCE, VCE ਵੋਕੇਸ਼ਨਲ ਮੇਜਰ ਅਤੇ ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ ਦੀ ਤੁਲਨਾ ਕਰੋ (Compare the options) - ਪੰਜਾਬੀ (Punjabi)

ਵਿਕਟੋਰੀਆ ਵਿੱਚ 11ਵੀਂ ਅਤੇ 12ਵੀਂ ਜਮਾਤ ਲਈ ਹਰ ਅਧਿਐਨ ਵਿਕਲਪ ਦੇ ਅੰਤਰ ਅਤੇ ਲਾਭਾਂ ਨੂੰ ਸਮਝੋ।

ਵਿਕਟੋਰੀਆ ਵਿੱਚ 11ਵੀਂ ਅਤੇ 12ਵੀਂ ਜਮਾਤ ਦੀ ਪੜ੍ਹਾਈ ਕਰਨ ਦੇ 3 ਤਰੀਕੇ ਹਨ

ਇਸ ਪੇਜ ਨੂੰ WhatsApp ‘ਤੇ ਸਾਂਝਾ ਕਰੋ

ਪੜ੍ਹਾਈ ਕਰਨ ਦੇ ਤਰੀਕਿਆਂ ਦੀ ਤੁਲਨਾ ਕਰੋ

VCE VCE ਵੋਕੇਸ਼ਨਲ ਮੇਜਰ (VCE VM) ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ (VPC)
ਇੱਕ ਵਧੀਆ ਚੋਣ ਹੈ ਜੇਕਰ… ਇੱਕ ਵਧੀਆ ਚੋਣ ਹੈ ਜੇਕਰ… ਸਿਰਫ਼ ਸਕੂਲ ਦੀ ਸਿਫ਼ਾਰਿਸ਼ ਦੁਆਰਾ ਅਤੇ ਇੱਕ ਵਧੀਆ ਚੋਣ ਹੈ ਜੇਕਰ…
ਤੁਸੀਂ ਕਲਾਸਰੂਮ ਵਿੱਚ ਸਿੱਖਣਾ ਪਸੰਦ ਕਰਦੇ ਹੋ ਤੁਸੀਂ ਅਸਲੀ ਦੁਨੀਆਂ ਅਤੇ ਕਲਾਸਰੂਮ ਵਿੱਚ ਸਿੱਖਣਾ ਪਸੰਦ ਕਰਦੇ ਹੋ ਤੁਸੀਂ ਅਸਲੀ ਦੁਨੀਆਂ ਅਤੇ ਕਲਾਸਰੂਮ ਵਿੱਚ ਸਿੱਖਣਾ ਪਸੰਦ ਕਰਦੇ ਹੋ
ਤੁਹਾਨੂੰ ਆਪਣੇ ਟੀਚਿਆਂ ਲਈ ATAR ਦੀ ਲੋੜ ਹੈ ਤੁਹਾਨੂੰ ਆਪਣੇ ਟੀਚਿਆਂ ਲਈ ATAR ਦੀ ਲੋੜ ਨਹੀਂ ਹੈ ਤੁਹਾਨੂੰ ਆਪਣੇ ਟੀਚਿਆਂ ਲਈ ATAR ਦੀ ਲੋੜ ਨਹੀਂ ਹੈ
ਤੁਸੀਂ ਅਕਾਦਮਿਕ ਸਿੱਖਿਆ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨਾ ਚਾਹੁੰਦੇ ਹੋ ਤੁਸੀਂ ਕੰਮ ਵਾਲੀ ਥਾਂ ‘ਤੇ ਆਤਮ-ਵਿਸ਼ਵਾਸ ਪੈਦਾ ਕਰਨਾ ਚਾਹੁੰਦੇ ਹੋ ਤੁਸੀਂ ਵਿਹਾਰਕ ਹੁਨਰ ਲੈਣ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨਾ ਚਾਹੁੰਦੇ ਹੋ
ਤੁਸੀਂ 12ਵੀਂ ਜਮਾਤ ਤੋਂ ਤੁਰੰਤ ਬਾਅਦ ਯੂਨੀਵਰਸਿਟੀ ਲਈ ਅਰਜ਼ੀ ਦੇਣਾ ਚਾਹੁੰਦੇ ਹੋ ਤੁਸੀਂ 12ਵੀਂ ਜਮਾਤ ਤੋਂ ਤੁਰੰਤ ਬਾਅਦ TAFE, ਅਪ੍ਰੈਂਟਿਸਸ਼ਿਪ, ਸਿਖਲਾਈ ਜਾਂ ਫੁੱਲ-ਟਾਈਮ ਕੰਮ ਕਰਨਾ ਚਾਹੁੰਦੇ ਹੋ, ਜਾਂ ਸਿਖਲਾਈ ਜਾਂ ਕੰਮ ਵਿੱਚ ਸਮੇਂ ਤੋਂ ਬਾਅਦ ਯੂਨੀਵਰਸਿਟੀ ਲਈ ਅਰਜ਼ੀ ਦੇਣੀ ਚਾਹੁੰਦੇ ਹੋ ਤੁਸੀਂ VCE, ਸ਼ੁਰੂਆਤੀ-ਪੱਧਰ ਦੇ VET ਨੂੰ ਪੂਰਾ ਕਰਨਾ ਚਾਹੁੰਦੇ ਹੋ ਜਾਂ 12ਵੀਂ ਜਮਾਤ ਤੋਂ ਬਾਅਦ ਫੁੱਲ-ਟਾਈਮ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ
ਤੁਸੀਂ VCE ਕਰਨ ਲਈ ਤਿਆਰ ਹੋ ਤੁਸੀਂ VCE ਕਰਨ ਲਈ ਤਿਆਰ ਹੋ ਤੁਹਾਨੂੰ 11ਵੀਂ ਅਤੇ 12ਵੀਂ ਜਮਾਤ ਲਈ ਨੂੰ ਪੂਰਾ ਕਰਨ ਲਈ ਲਚਕਤਾ ਦੀ ਲੋੜ ਹੈ
VCE ਬਾਰੇ ਹੋਰ VCE VM (VCE VM) ਬਾਰੇ ਹੋਰ ਜਾਣਕਾਰੀ VPC ਬਾਰੇ ਹੋਰ

ਜ਼ਿਆਦਾਤਰ ਸੰਸਥਾਵਾਂ ਬਿਨੈਕਾਰਾਂ ਨੂੰ ਬਦਲਵੀਆਂ ਦਾਖਲਾ ਸਕੀਮਾਂ ਜਿਵੇਂ ਕਿ ਚੋਣਵੇਂ ਯੂਨੀਵਰਸਿਟੀ ਕੋਰਸਾਂ ਲਈ ਫੋਲੀਓ ਜਾਂ ਇੰਟਰਵਿਊ ਅਰਜ਼ੀਆਂ, ਜਾਂ ਗ਼ੈਰ-ਡਿਗਰੀ ਕੋਰਸ ਜਿਵੇਂ ਕਿ ਫਾਊਂਡੇਸ਼ਨ ਸਟੱਡੀਜ਼, ਤਿਆਰੀ ਕੋਰਸ, ਜਾਂ ਸਰਟੀਫ਼ਿਕੇਟ, ਡਿਪਲੋਮਾ, ਜਾਂ ਐਸ਼ੋਸੀਏਟ ਡਿਗਰੀ ਕੋਰਸ ਦੀ ਪੇਸ਼ਕਸ਼ ਕਰਦੀਆਂ ਹਨ।

ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ (ਵੋਕੇਸ਼ਨਲ ਐਜੂਕੇਸ਼ਨ ਟਰੇਨਿੰਗ, VET)

VET ਖ਼ਾਸ ਉਦਯੋਗਿਕ ਸਿਖਲਾਈ ਹੈ ਜਿੱਥੇ ਤੁਸੀਂ ਵਿਹਾਰਕ ਹੁਨਰ ਵਿਕਸਿਤ ਕਰਦੇ ਹੋ। ਇਸਨੂੰ ਤੁਹਾਡੇ VCE, VCE VM ਜਾਂ VPC ਪੜ੍ਹਾਈ ਦੇ ਹਿੱਸੇ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ।

teenage boy playing electric keyboard

ਸਕੂਲ ਵਿੱਚ VET ਬਾਰੇ

ਇਸ ਬਾਰੇ ਹੋਰ ਜਾਣੋ ਕਿ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ (VET) ਵਿਕਟੋਰੀਆ ਵਿੱਚ 11ਵੀਂ ਅਤੇ 12ਵੀਂ ਜਮਾਤ ਦੀਆਂ ਹੋਰ ਪੜ੍ਹਾਈਆਂ ਨਾਲ ਕਿਵੇਂ ਫਿੱਟ ਬੈਠਦੀ ਹੈ।

ਸਕੂਲ ਵਿੱਚ VET ਬਾਰੇ

Education & training

Updated 27 March 2026



About the VIC Government

Grants and programs

Jobs and careers

Arts, culture and heritage

Business and the workplace

Communities

Education and training

Environment, water and energy

Finance and economy

Health and social support

Housing and property

Law and justice

Safety and emergencies

Science and technology

Sport and recreation

Traffic and transport

Working in the Victorian Government