ਕਿੰਡਰ ਵਿੱਚ ਦਾਖਲਾ ਲੈਣਾ
https://player.vimeo.com/video/740960682
ਹੈਲੋ, ਮੈਂ ਗਗਨ ਹਾਂ। ਮੈਂ ਆਪਣੇ ਪਤੀ ਅਤੇ ਚਾਰ ਬੱਚਿਆਂ ਨਾਲ ਮੈਲਬੌਰਨ ਵਿੱਚ ਰਹਿੰਦੀ ਹਾਂ। ਅਸੀਂ 18 ਸਾਲਾਂ ਤੋਂ ਵੱਧ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਾਂ।
ਮੇਰੇ ਸਾਰੇ ਬੱਚੇ ਤਿੰਨ ਸਾਲ ਦੀ ਉਮਰ ਦੇ ਬੱਚਿਆਂ ਵਾਲੇ ਕਿੰਡਰ ਪ੍ਰੋਗਰਾਮ ਵਿੱਚ ਜਾ ਚੁੱਕੇ ਹਨ। ਹੁਣ ਸਭ ਤੋਂ ਛੋਟੇ ਬੱਚੇ ਮਿਹਰ ਅਤੇ ਵਿਸਮਾਦ ਪਹਿਲੀ ਅਤੇ ਤੀਸਰੀ ਜਮਾਤ ਵਿੱਚ ਹਨ।
ਉਸ ਫੈਮਿਲੀ ਡੇਅ ਕੇਅਰ ਸੈਂਟਰ ਵੱਲੋਂ ਤਿੰਨ ਸਾਲ ਦੇ ਬੱਚਿਆਂ ਵਾਲੇ ਕਿੰਡਰ ਪ੍ਰੋਗਰਾਮ ਦੀ ਸਿਫ਼ਾਰਸ਼ ਕੀਤੀ ਗਈ ਸੀ ਜਿਸ ਵਿੱਚ ਮੇਰੇ ਬੱਚੇ ਜਾਂਦੇ ਹਨ।
ਕਿੰਡਰਗਾਰਟਨ ਪ੍ਰੋਗਰਾਮ ਨੂੰ ਕਿਵੇਂ ਲੱਭਣਾ ਹੈ ਅਤੇ ਇਸ ਵਿਚ ਕਿਵੇਂ ਦਾਖਲਾ ਲੈਣਾ ਹੈ, ਇਸ ਬਾਰੇ ਵੈੱਬਸਾਈਟ ਉੱਤੇ ਕੁਝ ਵਧੀਆ ਜਾਣਕਾਰੀ ਹੈ।
ਤੁਸੀਂ ਇਸ ਵਿਚ ਆਪਣੇ ਬੱਚੇ ਦੀ ਜਨਮ ਤਰੀਕ ਵੀ ਦਰਜ ਕਰ ਸਕਦੇ ਹੋ ਅਤੇ ਕੈਲਕੁਲੇਟਰ ਤੁਹਾਨੂੰ ਦੱਸੇਗਾ ਕਿ ਉਹ ਤਿੰਨ ਸਾਲ ਦੀ ਉਮਰ ਦੇ ਬੱਚਿਆਂ ਵਾਲਾ ਕਿੰਡਰਗਾਰਟਨ ਕਦੋਂ ਸ਼ੁਰੂ ਕਰ ਸਕਦੇ ਹਨ।
ਅਸੀਂ ਆਸ-ਪਾਸ ਦੀਆਂ ਕੁਝ ਸੇਵਾਵਾਂ ਨਾਲ ਸੰਪਰਕ ਕੀਤਾ ਅਤੇ ਸਾਨੂੰ ਉਹਨਾਂ ਦੇ ਕਿੰਡਰਗਾਰਟਨ ਪ੍ਰੋਗਰਾਮਾਂ ਅਤੇ ਦਾਖਲਾ ਲੈਣ ਦੇ ਤਰੀਕੇ ਬਾਰੇ ਹੋਰ ਦੱਸਿਆ ਗਿਆ।
ਤੁਹਾਨੂੰ ਪਹਿਲਾਂ ਤੋਂ ਹੀ ਯੋਜਨਾ ਬਣਾਉਣੀ ਅਤੇ ਛੇਤੀ ਦਾਖਲੇ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਵੈੱਬਸਾਈਟ ‘ਤੇ ਕੁਝ ਪੰਜਾਬੀ ਵਿੱਚ ਸਰੋਤ ਵੀ ਹਨ।
ਤੁਸੀਂ ਇਹਨਾਂ ਨੂੰ ਉਹਨਾਂ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ ਜਿਹਨਾਂ ਦੀ ਤੁਹਾਨੂੰ ਲੱਗਦਾ ਹੈ ਕਿ ਕਿੰਡਰਗਾਰਟਨ ਵਿੱਚ ਦਿਲਚਸਪੀ ਹੋ ਸਕਦੀ ਹੈ। ਮਿਹਰ ਅਤੇ ਵਿਸਮਾਦ ਹੁਣ ਪਹਿਲੀ ਅਤੇ ਤੀਸਰੀ ਜਮਾਤ ਵਿੱਚ ਹਨ।
ਅਸੀਂ ਜਾਣਦੇ ਹਾਂ ਕਿ ਕਿੰਡਰ ਨੇ ਉਹਨਾਂ ਨੂੰ ਵਧਣ ਅਤੇ ਨਵੇਂ ਦੋਸਤ ਬਣਾਉਣ ਵਿੱਚ ਮਦਦ ਕੀਤੀ, ਇਸ ਲਈ ਉਹ ਸਕੂਲ ਸ਼ੁਰੂ ਕਰਨ ਲਈ ਤਿਆਰ ਸਨ ਜਦੋਂ ਉਹ ਉਸ ਉਮਰ ਦੇ ਹੋ ਗਏ ਸਨ।
ਹੋਰ ਜਾਣਕਾਰੀ ਲਈ, <www.vic.gov.au/kinder/translations> ‘ਤੇ ਜਾਓ
Hi, I’m Gagan. I live with my husband and four kids in Melbourne. We’ve been in Australia for over 18 years.
All of my kids have been to Three-Year-Old kinder Program. Now the youngest ones Mehar and Vismaad are in Grade 1 and 3.
Three-Year-Old kinder Program was recommended by the family day care centre that my children were attending.
The website has some great information about how to find a kindergarten program and how to enrol.
You can also enter the date of birth of your child and the calculator will let you know when they can start Three-Year-Old kindergarten.
All children who turn 3 years of age before the 30th of April are eligible for Three-Year-Old kinder program for that year.
We got in touch with some services nearby and were told more about their kindergarten programs and how to enrol.
You should plan ahead and try and get your enrolments in early.
There are also some Punjabi resources on the website. You can share these with friends who you think might be interested in kindergarten.
Mehar and Vismaad are in Grade 1 and 3 now. We know that kinder helped them grow and make new friends, so they were ready to start school when they were old enough.
For more information, visit <www.vic.gov.au/kinder/translations>
Updated 3 February 2023
About the VIC Government
- The Premier and ministers
- Find a Vic Gov department, agency or service
- Strategies and policies
- Inquiries and royal commissions
Grants and programs
Jobs and careers
Arts, culture and heritage
Business and the workplace
- Mentally Healthy Workplaces Framework
- Portable Long Service Authority
- Victoria’s racing industry
- Workforce Inspectorate Victoria
- Liquor licensing, sale and supply
Communities
- Children
- First Peoples - State Relations
- Finding records
- Gender equality & women’s leadership
- LGBTIQA+ equality
- Multicultural communities
- Seniors Online
- Veterans support and commemoration
- Volunteering in Victoria
- Youth Central
Education and training
- Victorian Early Childhood Regulatory Authority
- Early childhood education – information for professionals
- Kinder: Best Start, Best Life
- Education – information for parents
- Schools.Vic - information for schools
- Education grants, programs, awards and events
- PROTECT
- TAFE, training and universities sector
- TAFE Victoria
- Victorian Skills Authority
- Apprenticeships Victoria
- Learn Local
Environment, water and energy
Finance and economy
Health and social support
- Family violence reform
- NDIS Worker Screening Check
- NDIS and disability services and support in Victoria
- Patient Review Panel
- Transforming Trauma Victoria
Housing and property
Law and justice
- Adoption
- Births, deaths and marriages
- Honorary justices
- Machete ban
- Safeguarding Victorians against terrorism
- Stolen Generations Reparations Package
- Victims of Crime
- Victorian Racing Tribunal
Safety and emergencies
- Emergency Recovery Victoria
- Victorian Emergency Relief and Recovery Foundation
- Emergency Recovery Resource Portal
- How well do you know fire
- Fire Services Reform
- Water safety
- Marine Search and Rescue
Science and technology
- Data sharing and open data
- Data.vic - discover and access Vic Gov open data
- Developer.Vic - portal for API developers
- Go.vic URL shortener
- Vic Gov IT project dashboard
- Victoria’s free public wi-fi network
- Cyber security in the Victorian Government
Sport and recreation
Traffic and transport
- Cameras Save Lives
- Transport Fines
- Getting Around
- Transport Planning
- Transport Future
- Climate Change and transport
- Future Directions For Transport
- Transport projects
- Ports and Freight
Working in the Victorian Government
- Single Digital Presence home
- Accommodation and Library Services
- Executive employment in the Victorian public sector
- Budget, procurement and funding
- Careers in the Victorian Government
- Council and Regulator Toolkit
- Guidelines for working in government
- Join a government network
- Standards and guidelines
- VicFleet CarPool
- Victorian Government style guide