ਕਿੰਡਰ ਦੇ ਲਾਭ
https://player.vimeo.com/video/740957938
ਹੈਲੋ, ਮੈਂ ਗਗਨ ਹਾਂ। ਮੈਂ ਆਪਣੇ ਪਤੀ ਅਤੇ ਚਾਰ ਬੱਚਿਆਂ ਨਾਲ ਮੈਲਬੌਰਨ ਵਿੱਚ ਰਹਿੰਦੀ ਹਾਂ। ਅਸੀਂ 18 ਸਾਲਾਂ ਤੋਂ ਵੱਧ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਾਂ।
ਮੇਰੇ ਸਾਰੇ ਬੱਚੇ ਤਿੰਨ ਸਾਲ ਦੀ ਉਮਰ ਦੇ ਬੱਚਿਆਂ ਵਾਲੇ ਕਿੰਡਰ ਪ੍ਰੋਗਰਾਮ ਵਿੱਚ ਜਾ ਚੁੱਕੇ ਹਨ। ਹੁਣ ਸਭ ਤੋਂ ਛੋਟੇ ਬੱਚੇ ਮਿਹਰ ਅਤੇ ਵਿਸਮਾਦ ਪਹਿਲੀ ਅਤੇ ਤੀਸਰੀ ਜਮਾਤ ਵਿੱਚ ਹਨ।
ਸਾਡੇ ਲਈ ਮਿਹਰ ਅਤੇ ਵਿਸਮਾਦ ਨੂੰ ਤਿੰਨ ਸਾਲ ਦੇ ਬੱਚਿਆਂ ਵਾਲੇ ਕਿੰਡਰ ਪ੍ਰੋਗਰਾਮ ਵਿੱਚ ਦਾਖ਼ਲ ਕਰਵਾਉਣਾ ਸੁਭਾਵਕ ਸੀ ਕਿਉਂਕਿ ਸਾਡੀਆਂ ਵੱਡੀਆਂ ਬੇਟੀਆਂ ਨੇ ਵੀ ਇਹ ਪ੍ਰੋਗਰਾਮ ਕੀਤਾ ਸੀ। ਸਾਨੂੰ ਲੱਗਿਆ ਕਿ ਇਸ ਪ੍ਰੋਗਰਾਮ ਨੇ ਉਹਨਾਂ ਦੀ ਬਹੁਤ ਮਦਦ ਕੀਤੀ।
ਮਿਹਰ ਅਤੇ ਵਿਸਮਾਦ ਵਾਸਤੇ, ਸਾਡੇ ਲਈ ਇਹ ਜ਼ਰੂਰੀ ਸੀ ਕਿ ਉਹ ਦੂਸਰੇ ਬੱਚਿਆਂ ਨਾਲ ਸਮਾਂ ਬਿਤਾਉਣ ਅਤੇ ਉਹਨਾਂ ਦੇ ਆਪਣੇ ਦੋਸਤ ਹੋਣ।
ਇਹ ਪ੍ਰੋਗਰਾਮ ਇੱਕ ਅਧਿਆਪਕ ਦੁਆਰਾ ਚਲਾਏ ਜਾਂਦੇ ਹਨ ਅਤੇ ਸਰਕਾਰ ਦੁਆਰਾ ਪ੍ਰਵਾਨਿਤ ਹੁੰਦੇ ਹਨ। ਜਦੋਂ ਉਹ ਉੱਥੇ ਸਨ, ਮਿਹਰ ਅਤੇ ਵਿਸਮਾਦ ਨੇ ਖੇਡਦੇ ਹੋਏ ਬਹੁਤ ਸਾਰੀਆਂ ਵੱਖ-ਵੱਖ ਚੀਜ਼ਾਂ ਸਿੱਖੀਆਂ ਅਤੇ ਆਪਣੀਆਂ ਕਲਪਨਾਵਾਂ ਦੀ ਵਰਤੋਂ ਕੀਤੀ। ਅਸੀਂ ਉਹਨਾਂ ਨੂੰ ਉਸ ਚਾਈਲਡ ਕੇਅਰ ਵਿੱਚ ਦਾਖਲ ਕਰਨ ਦੀ ਚੋਣ ਕੀਤੀ ਜੋ ਤਿੰਨ-ਸਾਲ ਦੇ ਬੱਚਿਆਂ ਲਈਕਿੰਡਰ ਪ੍ਰੋਗਰਾਮ ਨੂੰ ਚਲਾਉਂਦਾ ਹੈ।
ਹਰ ਰੋਜ਼ ਉਹ ਘਰ ਆ ਕੇ ਸਾਨੂੰ ਦੱਸਦੇ ਕਿ ਉਨ੍ਹਾਂ ਨੇ ਕਿੰਡਰ ਵਿਚ ਕੀ ਸਿੱਖਿਆ ਹੈ। ਭਾਵੇਂ ਇਹ ਉਹ ਨਵੇਂ ਸ਼ਬਦ, ਜਾਂ ਨਵੇਂ ਦੋਸਤਾਂ ਦੇ ਨਾਮ ਸੀ ਜੋ ਉਨ੍ਹਾਂ ਨੇ ਸਿੱਖੇ ਸਨ, ਜਾਂ ਗੀਤ ਅਤੇ ਕਵਿਤਾਵਾਂ ਜਿਹਨਾਂ ਨੂੰ ਦੁਹਰਾਉਣਾ ਉਹ ਪਸੰਦ ਕਰਦੇ ਸਨ।
ਮੈਨੂੰ ਲੱਗਦਾ ਹੈ ਕਿ ਤਿੰਨ ਸਾਲ ਦੀ ਉਮਰ ਦੇ ਬੱਚਿਆਂ ਵਾਲੇ ਕਿੰਡਰ ਪ੍ਰੋਗਰਾਮ ਵਿੱਚਉਹਨਾਂ ਨੇ ਸਭ ਤੋਂ ਮਹੱਤਵਪੂਰਨ ਹੁਨਰਾਂ ਵਿੱਚੋਂ ਇੱਕ ਜੋ ਸਿੱਖਿਆ ਸੀ ਉਹ ਸੀ ਕਿ ਦੂਜੇ ਬੱਚਿਆਂ ਅਤੇ ਬਾਲਗਾਂ ਨਾਲ ਕਿਵੇਂ ਖੇਡਣਾ ਹੈ ਅਤੇ ਗੱਲ ਕਰਨੀ ਹੈ। ਉਦਾਹਰਣ ਲਈ, ਉਨ੍ਹਾਂ ਨੇ ਸਿੱਖਿਆ ਕਿ ਕਿਵੇਂ ਨਿਮਰਤਾ ਨਾਲ ਪਰ ਵਿਸ਼ਵਾਸਨਾਲ ਆਪਣੇ ਆਪ ਨੂੰ ਜ਼ਾਹਰ ਕਰਨਾ ਹੈ ਜਦੋਂ ਕਿਸੇ ਨੇ ਕੁਝ ਅਜਿਹਾ ਕਿਹਾ ਜਾਂ ਕੀਤਾ ਜੋ ਉਨ੍ਹਾਂ ਨੂੰ ਪਸੰਦ ਨਹੀਂ ਸੀ।
ਸਟਾਫ ਨੇ ਬੱਚਿਆਂ ਦਾ ਬਹੁਤ ਧਿਆਨ ਰੱਖਿਆ ਅਤੇ ਮਿਹਰ ਅਤੇ ਵਿਸਮਾਦ ਉੱ ਥੇ ਜਾ ਕੇ ਬਹੁਤ ਖੁਸ਼ ਸਨ ਅਤੇ ਉੱਥੇ ਵਾਪਸ ਜਾਣ ਲਈ ਹਮੇਸ਼ਾ ਉਤਸ਼ਾਹਿਤ ਰਹਿੰਦੀਆਂ ਸਨ।
ਉਨ੍ਹਾਂ ਨੂੰ ਤਿੰਨ-ਸਾਲਾ ਬੱਚਿਆਂ ਵਾਲੇ ਕਿੰਡਰ ਪ੍ਰੋਗਰਾਮ ਵਿਚ ਭੇਜਣ ਤੋਂ ਬਾਅਦ ਸਾਨੂੰ ਭਰੋਸਾ ਸੀ ਕਿ ਜਦੋਂ ਤਕ ਉਹ ਸਕੂਲ ਸ਼ੁਰੂ ਕਰਨਗੀਆਂ, ਉਹ ਯਕੀਨੀ ਤੌਰ ‘ਤੇ ਤਿਆਰ ਹੋਣਗੀਆਂ।
ਛੋਟੀ ਉਮਰ ਵਿੱਚ ਇੱਕ ਖਾਸ ਕਿੰਡਰਗਾਰਟਨ ਪ੍ਰੋਗਰਾਮ ਸ਼ੁਰੂ ਕਰਨ ਨਾਲ ਬੱਚੇ ਦੇ ਵਿਕਾਸ ‘ਤੇ ਹੋਰ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ।
ਹੋਰ ਜਾਣਕਾਰੀ ਲਈ, <www.vic.gov.au/kinder/translations> ‘ਤੇ ਜਾਓ
Hi, I’m Gagan. I live with my husband and four kids in Melbourne. We’ve been in Australia for over 18 years.
All my kids have gone through Three-Year-Old Kinder Program. Now the youngest ones Mehar and Vismaad are in Grade 1 and 3.
It was natural for us to enrol Mehar and Vismaad in Three-Year-Old kinder Program as our eldest son daughters went through the program. We found it helped him them a lot.
For Mehar and Vismaad, it was important to us they spent time with other children and had their own friends.
These programs are run by a teacher and approved by the government. While they were there, Mehar and Vismaad learnt lots of different things while playing and got to use their imaginations. We chose to enrol them at a childcare that runs a Three-Year-Old Kinder program.
Every day they would come home and tell us all about what they had learnt at kinder. Whether it’s new words they picked up, names of new friends, or songs and rhymes they would love to repeat.
I think one of the most important skills they learned at Three-Year-Old Kinder Program was how to play and talk with other children and adults. For example, they learnt how to politely yet confidently express themselves when someone said or did something they did not like.
The staff really cared about the children and Mehar and Vismaad were very happy to go there and were always excited to go back.
After sending them through Three-Year-Old Kinder Program we were confident by the time they started school, they would definitely be ready.
Starting a quality kindergarten program at an earlier age leads to even more positive effects on child development.
For more information, visit <www.vic.gov.au/kinder/translations>
Updated 3 February 2023
About the VIC Government
- The Premier and ministers
- Find a Vic Gov department, agency or service
- Strategies and policies
- Inquiries and royal commissions
Grants and programs
Jobs and careers
Arts, culture and heritage
Business and the workplace
- Mentally Healthy Workplaces Framework
- Portable Long Service Authority
- Victoria’s racing industry
- Workforce Inspectorate Victoria
- Liquor licensing, sale and supply
Communities
- Children
- First Peoples - State Relations
- Finding records
- Gender equality & women’s leadership
- LGBTIQA+ equality
- Multicultural communities
- Seniors Online
- Veterans support and commemoration
- Volunteering in Victoria
- Youth Central
Education and training
- Victorian Early Childhood Regulatory Authority
- Early childhood education – information for professionals
- Kinder: Best Start, Best Life
- Education – information for parents
- Schools.Vic - information for schools
- Education grants, programs, awards and events
- PROTECT
- TAFE, training and universities sector
- TAFE Victoria
- Victorian Skills Authority
- Apprenticeships Victoria
- Learn Local
Environment, water and energy
Finance and economy
Health and social support
- Family violence reform
- NDIS Worker Screening Check
- NDIS and disability services and support in Victoria
- Patient Review Panel
- Transforming Trauma Victoria
Housing and property
Law and justice
- Adoption
- Births, deaths and marriages
- Honorary justices
- Machete ban
- Safeguarding Victorians against terrorism
- Stolen Generations Reparations Package
- Victims of Crime
- Victorian Racing Tribunal
Safety and emergencies
- Emergency Recovery Victoria
- Victorian Emergency Relief and Recovery Foundation
- Emergency Recovery Resource Portal
- How well do you know fire
- Fire Services Reform
- Water safety
- Marine Search and Rescue
Science and technology
- Data sharing and open data
- Data.vic - discover and access Vic Gov open data
- Developer.Vic - portal for API developers
- Go.vic URL shortener
- Vic Gov IT project dashboard
- Victoria’s free public wi-fi network
- Cyber security in the Victorian Government
Sport and recreation
Traffic and transport
- Cameras Save Lives
- Transport Fines
- Getting Around
- Transport Planning
- Transport Future
- Climate Change and transport
- Future Directions For Transport
- Transport projects
- Ports and Freight
Working in the Victorian Government
- Single Digital Presence home
- Accommodation and Library Services
- Executive employment in the Victorian public sector
- Budget, procurement and funding
- Careers in the Victorian Government
- Council and Regulator Toolkit
- Guidelines for working in government
- Join a government network
- Standards and guidelines
- VicFleet CarPool
- Victorian Government style guide