Mini vic.gov.au

This is a low bandwidth version of vic.gov.au. Contents may not be up to date. © Copyright State Government of Victoria

ਭਾਵਨਾਵਾਂ ਨੂੰ ਸੇਧ ਦੇਣਾ ਬਨਾਮ ਭਾਵਨਾਵਾਂ ਨੂੰ ਨਕਾਰਨਾ (Emotion Coaching vs. Emotion Dismissing - Punjabi)

https://player.vimeo.com/video/1044552070

ਭਾਵਨਾਵਾਂ ਨੂੰ ਸੇਧ ਦੇਣਾ ਬਨਾਮ ਭਾਵਨਾਵਾਂ ਨੂੰ ਨਕਾਰਨਾ (Emotion Coaching vs. Emotion Dismissing - Punjabi)

(ਹਵਾ ਸ਼ੂਕ ਰਹੀ ਹੈ)

(ਖੇੜੇ-ਭਰਿਆ ਸੰਗੀਤ)

(ਪੈੱਨ ਦੀਆਂ ਝਰੀਟਾਂ ਦੀ ਆਵਾਜ਼)

(ਉਤਸ਼ਾਹਪੂਰਨ ਸੰਗੀਤ) (ਨੋਟੀਫਿਕੇਸ਼ਨ ਆਉਣ ਦੀ ਬੀਪ)

(ਉਤਸ਼ਾਹਪੂਰਨ ਸੰਗੀਤ ਜਾਰੀ ਹੈ)

(ਉਤਸ਼ਾਹਪੂਰਨ ਸੰਗੀਤ ਜਾਰੀ ਹੈ)

ਕੱਲ੍ਹ ਨੂੰ ਵੱਡਾ ਦਿਨ ਹੈ, ਹਾਂ?

(ਸੋਫ਼ੇ ਦੇ ਚੀਕਣ ਦੀ ਆਵਾਜ਼)

ਕੀ ਤੁਸੀਂ ਇਸ ਬਾਰੇ ਗੱਲ ਕਰਨਾ ਚਾਹੁੰਦੇ ਹੋ?

ਮੈਨੂੰ ਹਾਈ ਸਕੂਲ ਪਸੰਦ ਸੀ।

ਮੈਂ ਤੁਹਾਡੇ ਵਰਗੀ ਨਹੀਂ ਹਾਂ।

ਜੇ ਤੁਹਾਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਹੈ, ਤਾਂ ਤੁਸੀਂ ਚਲੇ ਜਾਓ।

ਤੁਸੀਂ ਇਸਨੂੰ ਬਹੁਤ ਪਸੰਦ ਕਰੋਗੇ!

ਇਹ ਬਹੁਤ ਰੋਮਾਂਚਕ ਹੈ।

ਇੰਨੇ ਨਕਾਰਾਤਮਕ ਨਾ ਬਣੋ, ਪਿਆਰੇ।

ਇੱਕ ਵਾਰ ਜਦੋਂ ਤੁਸੀਂ ਪਹਿਲਾ ਦਿਨ ਲੰਘਾ ਲੈਂਦੇ ਹੋ

ਤਾਂ ਤੁਸੀਂ ਹਮੇਸ਼ਾ ਨਵੀਆਂ ਚੀਜ਼ਾਂ ਪਸੰਦ ਕਰਦੇ ਹੋ

ਇਸ ਬਾਰੇ ਇੰਨਾ ਰੋਣਾ-ਧੋਣਾ ਬੰਦ ਕਰੋ।

ਤੁਹਾਨੂੰ ਇਹ ਸਮਝ ਨਹੀਂ ਆਇਆ, ਕਿ ਆ ਗਿਆ ਹੈ?

ਮੈਂ ਨਹੀਂ ਜਾ ਰਹੀ ।

(ਗਰਜਦੇ ਬੱਦਲ ਗੂੰਜ ਰਹੇ ਹਨ)

(ਪਿਤਾ ਨੇ ਡੂੰਘਾ ਸਾਹ ਲਿਆ)

(ਬਟਨ ਨੂੰ ਘੁੰਮਾਉਣ ਦੀ ਆਵਾਜ਼) (ਪੈੱਨ ਦੀਆਂ ਝਰੀਟਾਂ ਦੀ ਆਵਾਜ਼)

(ਉਤਸ਼ਾਹਪੂਰਨ ਸੰਗੀਤ)

ਕੱਲ੍ਹ ਨੂੰ ਵੱਡਾ ਦਿਨ ਹੈ, ਹਾਂ?

(ਉਤਸ਼ਾਹਪੂਰਨ ਸੰਗੀਤ ਜਾਰੀ ਹੈ)

ਤੁਸੀਂ ਕੱਲ੍ਹ ਜਾਣ ਲਈ ਬਹੁਤ ਉਤਸੁਕ ਨਹੀਂ ਲੱਗ ਰਹੇ ਹੋ।

ਇਹ ਇੱਕ ਵੱਡਾ ਸਕੂਲ ਹੈ,

ਥੋੜਾ ਡਰਾਉਣਾ ਹੈ।

(ਉਤਸ਼ਾਹਪੂਰਨ ਸੰਗੀਤ ਜਾਰੀ ਹੈ)

(ਪਿਤਾ ਨੇ ਡੂੰਘਾ ਸਾਹ ਲਿਆ)

ਮੈਂ ਸੋਚ ਸਕਦਾ ਹਾਂ ਕਿ ਕੱਲ੍ਹ ਬਾਰੇ ਕੁੱਝ ਬੱਚੇ

ਬਹੁਤ ਘਬਰਾਏ ਹੋਏ ਹੋਣਗੇ।

(ਉਤਸ਼ਾਹਪੂਰਨ ਸੰਗੀਤ ਜਾਰੀ ਹੈ)

ਕੀ ਮੈਨੂੰ ਜਾਣਾ ਪਵੇਗਾ?

ਹਾਂ, ਮੈਂ ਸਮਝ ਸਕਦਾ ਹਾਂ ਕਿ ਇਹ ਆਸਾਨ ਨਹੀਂ ਹੈ।

ਓਹ ਹਾਂ, ਇੱਥੇ ਬਹੁਤ ਸਾਰੀਆਂ ਇਮਾਰਤਾਂ ਹਨ।

ਮੈਂ ਦੇਖ ਸਕਦਾ ਹਾਂ ਕਿ ਹਾਲ ਨੂੰ ਲੱਭਣਾ ਕਿਵੇਂ ਥੋੜ੍ਹਾ ਜਿਹਾ ਔਖਾ ਲੱਗ ਰਿਹਾ ਹੈ।

ਸ਼ਾਇਦ ਮੈਨੂੰ ਲੱਗਦਾ ਹੈ ਕਿ 2000।

ਹਾਂ, ਬਹੁਤ ਅਲੱਗ, ਕੀ ਇਹ ਵੱਡੀ ਤਬਦੀਲੀ ਨਹੀਂ ਹੈ?

ਉਸਨੇ ਕਿਹਾ ਕਿ ਉਹ ਹਮੇਸ਼ਾਂ ਲਈ ਘਰ ਤੋਂ ਹੀ ਪੜ੍ਹੇਗੀ।

ਤੁਸੀਂ ਆਪਣੇ ਬਾਰੇ ਦੱਸੋ?

ਤੁਹਾਡੇ ਨਾਲ ਬਹੁਤ ਉਕਤਾਉਣ ਵਾਲਾ ਹੈ।

ਡਰਾਮਾ ਗਰੁੱਪ ਚੰਗਾ ਲੱਗ ਰਿਹਾ ਹੈ

ਪਰ ਮੈਂ ਬਹੁਤ ਸਾਰੇ ਲੋਕਾਂ ਬਾਰੇ ਨਹੀਂ ਜਾਣਦੀ।

(ਧੀ ਫ਼ੁੰਕਾਰਦੀ ਹੈ)

ਪਰ ਤੁਸੀਂ ਬਹੁਤ ਸਾਰੇ ਲੋਕਾਂ ਦੇ ਆਲੇ ਦੁਆਲੇ ਹੋਣ ਬਾਰੇ ਨਹੀਂ ਜਾਣਦੇ।

ਮੈਂ ਇਹ ਸਮਝ ਸਕਦਾ ਹਾਂ।

ਇਹ ਹਾਸੋਹੀਣਾ ਹੈ ਕਿ ਤੁਸੀਂ ਬਹੁਤ ਉਤਸੁਕ ਵੀ ਹੋ

ਪਰ ਨਾਲ ਹੀ ਥੋੜ੍ਹਾ ਘਬਰਾਏ ਹੋਏ ਵੀ ਹੋ ਸਕਦੇ ਹੋ।

ਤੁਹਾਨੂੰ ਕੀ ਲੱਗਦਾ ਹੈ ਕਿ ਕੀ ਮਦਦਗਾਰ ਹੋਵੇਗਾ?

ਅਤੇ ਜੈਜ਼ ਨੂੰ, ਉਹ ਆਪਣੇ ਭਰਾ ਨੂੰ ਮਿਲਣ ਲਈ ਪਹਿਲਾਂ ਉੱਥੇ ਗਈ ਸੀ।

ਮੈਨੂੰ ਲੱਗਦਾ ਉਸਨੂੰ ਸ਼ਾਇਦ ਹਾਲ ਦਾ ਪਤਾ ਹੋਵੇਗਾ।

(ਉਤਸ਼ਾਹਪੂਰਨ ਸੰਗੀਤ)

(ਉਤਸ਼ਾਹਪੂਰਨ ਸੰਗੀਤ ਸਮਾਪਤ ਹੋ ਜਾਂਦਾ ਹੈ)

Updated 21 August 2025



About the VIC Government

Grants and programs

Jobs and careers

Arts, culture and heritage

Business and the workplace

Communities

Education and training

Environment, water and energy

Finance and economy

Health and social support

Housing and property

Law and justice

Safety and emergencies

Science and technology

Sport and recreation

Traffic and transport

Working in the Victorian Government