Mini vic.gov.au

This is a low bandwidth version of vic.gov.au. Contents may not be up to date. © Copyright State Government of Victoria

ਕੈਰੀਅਰ ਬਦਲਣ ਦਾ ਸਮਾਂ? (Time for a career change? – Punjabi)

ਨਵੀਂ ਚੁਣੌਤੀ ਜਾਂ ਨਵੀਂ ਨੌਕਰੀ ਲੱਭ ਰਹੇ ਹੋ? ਹੁਣ ਆਪਣੇ ਚੁਣੇ ਹੋਏ ਕੈਰੀਅਰ ਲਈ ਨਵੇਂ ਹੁਨਰ ਸਿੱਖਣਾ ਜਾਂ ਆਪਣੇ ਸੁਫਨਿਆਂ ਵਾਲੀ ਨੌਕਰੀ ਪ੍ਰਾਪਤ ਕਰਨ ਲਈ ਮੁੜ ਸਿਖਲਾਈ ਲੈਣਾ ਪਹਿਲਾਂ ਨਾਲੋਂ ਵਧੇਰੇ ਸੌਖਾ ਹੈ। ਭਵਿੱਖ ਦੀਆਂ ਅੱਸੀ ਪ੍ਰਤੀਸ਼ਤ ਨੌਕਰੀਆਂ TAFE ਦੀ ਯੋਗਤਾ ਦੇ ਨਾਲ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਇਸ ਲਈ TAFE ਸਫ਼ਲ ਕੈਰੀਅਰ ਲਈ ਤੁਹਾਡਾ ਅਗਲਾ ਕਦਮ ਹੋ ਸਕਦਾ ਹੈ।

TAFE ਵਿਖੇ ਪੜ੍ਹਾਈ ਕਰਨ ਬਾਰੇ ਵਿਚਾਰ ਕਰਨ ਦੇ ਬਹੁਤ ਸਾਰੇ ਕਾਰਨ ਹਨ:

ਇਸ ਬਾਰੇ ਹੋਰ ਜਾਣਨ ਲਈ ਕਿ TAFE ਦੀ ਯੋਗਤਾ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ, TAFE ਵਿਕਟੋਰੀਆ(opens in a new window) ‘ਤੇ ਜਾਓ।

ਵਿਕਟੋਰੀਅਨ ਸਕਿੱਲਜ਼ ਗੇਟਵੇਅ ਵਿਖੇ ਉਹ ਕੋਰਸ ਲੱਭੋ ਜਿਸ ਦੀ ਤੁਸੀਂ ਭਾਲ ਕਰ ਰਹੇ ਹੋ।

ਤੁਸੀਂ TAFE ਅਤੇ ਸਿਖਲਾਈ ਲਾਈਨ ਨਾਲ ਵੀ ਸੰਪਰਕ ਕਰ ਸਕਦੇ ਹੋ ਜਾਂ ਇਸ ਬਾਰੇ ਮੁਫ਼ਤ ਸਲਾਹ ਵਾਸਤੇ ਕਿਸੇ ਹੁਨਰ ਅਤੇ ਨੌਕਰੀ ਕੇਂਦਰ ਵਿੱਚ ਜਾ ਸਕਦੇ ਹੋ ਕਿ ਕਿਹੜਾ TAFE ਕੋਰਸ ਤੁਹਾਡੇ ਲਈ ਸਭ ਤੋਂ ਵਧੀਆ ਹੈ।

TAFE ਕੋਰਸ ਅੰਗਰੇਜ਼ੀ ਵਿੱਚ ਪੜ੍ਹਾਏ ਜਾਂਦੇ ਹਨ। ਵਿਦਿਆਰਥੀਆਂ ਨੂੰ ਅਰਜ਼ੀ ਪ੍ਰਕਿਰਿਆ ਦੇ ਹਿੱਸੇ ਵਜੋਂ ਸਾਖਰਤਾ ਅਤੇ ਗਣਨਾ ਦਾ ਮੁਲਾਂਕਣ ਕਰਨ ਦੀ ਲੋੜ ਪੈ ਸਕਦੀ ਹੈ।

ਕਿਰਪਾ ਕਰਕੇ ਨੋਟ ਕਰੋ ਕਿ ਉਪਰੋਕਤ ਲਿੰਕਾਂ ਵਿੱਚੋਂ ਹਰੇਕ ਤੁਹਾਨੂੰ ਅੰਗਰੇਜ਼ੀ ਸਮੱਗਰੀ ਵਿੱਚ ਲੈ ਜਾਵੇਗਾ।

Education & training

Updated 29 January 2026



About the VIC Government

Grants and programs

Jobs and careers

Arts, culture and heritage

Business and the workplace

Communities

Education and training

Environment, water and energy

Finance and economy

Health and social support

Housing and property

Law and justice

Safety and emergencies

Science and technology

Sport and recreation

Traffic and transport

Working in the Victorian Government